Heart Touching Punjabi Shayari – 600+ पंजाबी शायरी – Love, Sad, Attitude

Punjabi Shayari – पंजाबी शायरी  If you want to tell someone about your love, then try to express your feelings and thoughts of your mind with Love Shayari in Punjabi Love Shayari, this will make it easier for you to convey your heart to them as well as your point of view. Will knock directly in their heart.

punjabi shayari
Love is a feeling, which comes from the heart, not from the mind. Love Punjabi Shayari Love is not that which is shown by saying, love is that which is done by hiding. It is up to you to fall in love with someone, but whether you accept this feeling or not is up to them.
When someone is in love with someone, he rises above all the shackles of the world and is ready to do anything for that person. It is not necessary that the person we love should always be with us or that he should also give us love in return.
Love is a priceless gift given by nature.

It is an art to convey the matter of the mind to someone in the right way. Now in such a situation, it comes to the fore that what should be done so that he accepts your emotion. If you express your love in the right way, then your chances of getting approved increase. Through these Punjabi Shayari – पंजाबी शायरी Punjabi Shayari to express your love to impress your lover, you will surely be able to create a special place in the heart of your beloved.

Punjabi Shayari

Punjabi Shayari in Punjabi

Punjabi Shayari – पंजाबी शायरी

ਕਹਿੰਦਾ ਖੇਡਣ ਦਾ
ਸ਼ੋਕ ਤਾਂ ਅਸੀਂ ਵੀ ਰੱਖਦੇ ਆ
ਉਸਤਾਦ ਹਲੇ ਤੂੰ ਖੇਡ
ਅਸੀਂ ਖੇਡਣ ਲੱਗਗੇ ਨਾ
ਤੇਰੀ ਵਾਰੀ ਨੀ ਆਉਣ ਦੇਣੀ
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ
ਕਰਦੇ ਜਿੱਥੇ ਜਮੀਰ ਨਾ ਮੰਨੇ
ਉੱਥੇ ਸਲਾਮ ਨੀ ਕਰਦੇ
best shayari in punjabi
ਆਦਤ ਨਹੀ ਹੈ ਪਿੱਠ ਪਿਛੇ ਵਾਰ
ਕਰਨ ਦੀ ਦੋ ਸ਼ਬਦ ਘੱਟ ਬੋਲਦੇ
ਹਾਂ ਪਰ ਮੂੰਹ ਤੇ ਬੋਲਦੇ ਹਾਂ
ਜਿੰਨਾਂ ਮਰਜ਼ੀ – ਗੁੱਸਾ ਹੋਵੇ
ਕਦੇ ਕਿਸੇ ਨਾਲ
ਦਿਲ ਦੁਖਾਉਣ ਵਾਲੀ
ਗੱਲ ਨੀ ਕਰੀਦੀ
ਕਿਉਂਕਿ ਵਕਤ ਬੀਤ ਜਾਂਦਾ
ਗੱਲਾਂ ਯਾਦ ਰਹਿ ਜਾਂਦੀਆ
ਕੋਈ ਵੀ ਸਖਤ ਦਿਲ ਲੈ ਕੇ ਨਹੀਂ ਜੰਮਦਾ
ਇਹ ਦੁਨੀਆਂ ਵਾਲੇ ਨਰਮੀ ਖੋਹ ਲੈਂਦੇ ਨੇ
punjabi shayari Love
Punjabi Shayari in Punjabi
ਕਹਿੰਦਾ ਇੱਥੇ ਬੇਗਾਨਿਆਂ ਨੇ ਘੱਟ
ਤੇ ਆਪਣੇ ਨੇ ਵੱਧ  ਰਵਾਈਆ ਏ
ਇਹ ਜਿੰਦਗੀ ਨੂੰ ਉਹ ਨੀ ਮਿੱਤਰਾ
ਜਿਹੜੀ ਕਿਤਾਬਾਂ ਚ ਪੜੀ
ਇਹ ਜਿੰਦਗੀ ਕਿ ਚੀਜ ਏ
ਇਹ ਠੋਕਰਾਂ  ਨੇ ਸਿਖਾਇਆ प्टे
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ
ਹਿਸਾਬ ਹੈ ਜੱਟੀ ਨੀ ਮਾੜੀ ਬਸ
ਜ਼ਮਾਨਾ ਹੀ ਖਰਾਬ ਹੈ
ਮੁਹਬੱਤ ਤੇ ਇੱਜਤ ਲਈ ਝੁੱਕ ਜਾਓ ਪਰ
ਝੁੱਕ ਕੇ ਕਦੀ ਮੁਹਬੱਤ ਜਾਂ ਇੱਜਤ ਨਾ ਮੰਗੋ
punjabi shayari yaar
ਜਿਥੇ ਪਿਆਰ ਹੋਵੇ ਇਤਬਾਰ ਹੋਵੇ
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ
ਤੂੰ ਸਮਝੇ ਜਾ ਨਾ ਸਮਝੇ
ਸਾਡੀ ਤਾਂ ਫਰਿਆਦ ਆ
ਨਾ ਕੋਈ ਤੈਥੋ ਪਹਿਲਾ ਸੀ ਨਾ
ਕੋਈ ਤੈਥੋਂ ਬਾਅਦ ਆ।
ਕਿਸੇ ਨੂੰ ਪਾਉਣ ਲਈ ਇੰਨ੍ਹੇ ਤਰਲੇ ਵੀ ਨਾ ਪਾਓ
ਕਿ ਕਿਸੇ ਨੂੰ ਪਾਕੇ ਇੰਝ ਲੱਗੇ ਜਿਵੇਂ ਭੀਖ ਮੰਗੀ ਹੁੰਦੀ ਏ
punjabi shayari attitude boy
Punjabi Shayari in Punjabi
ਮਾੜੇ ਸਮੇਂ ਵਿੱਚ ਕਦੇ ਡੋਲੀ ਦਾ ਨੀ ਹੁੰਦਾ
ਬੋਲ ਜਾਵੇ ਕੋਈ ਅੱਗੇ ਬੋਲੀ ਦਾ ਨੀ ਹੁੰਦਾ
ਕਰੀ ਦੀ ਉਡੀਕ ਹੁੰਦੀ ਟਾਈਮ ਚੰਗੇ ਦੀ
ਵਕਤ ਗਵਾਹੀ ਦਿੰਦਾ ਫੇਰ ਬੰਦੇ ਦੀ
ਸੁਭਾਅ ਤੇਰਾ ਵੀ ਹੁਣ ਉਹ ਨੀ ਰਿਹਾ
ਗੱਲਾ ਤੇਰੀਆ ਵਿਚ ਵੀ ਹੁਣ ਮੋਹ ਨੀ ਰਿਹਾ
ਦਿਲਚਸਪੀ ਕਿਉ ਨਹੀ ਦਿਖਾ ਰਿਹਾ ਹੁਣ ਰਿਸ਼ਤਾ ਨਿਭਾਉਣ ਵਿਚ
ਸੱਚ ਦੱਸੀਂ ਵਕਤ ਮੇਰੇ ਹਿਸੇ ਦਾ ਤੈਥੋ ਕਿਤੇ ਕੋਈ ਖ਼ੋਹ ਤਾਂ ਨੀ ਰਿਹਾ
ਸਿੱਖ ਲਉ ਵਕਤ ਨਾਲ
ਕਿਸੇ ਦੀ ਚਾਹਤ ਦੀ ਕਦਰ ਕਰਨਾ
ਕਿਤੇ ਥੱਕ ਨਾ ਜਾਵੇ ਕੋਈ
ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ
hindi punjabi shayari
ਤੂੰ ਮੇਰੇ ਹਿੱਸੇ ਦਾ ਵਕਤ ਵੀ ਨਹੀਂ ਰੱਖਿਆ
ਮੇਰੇ ਲਈ ਤੇ ਮੈ ਆਪਣੀ ਮਾਰੀ ਜ਼ਿੰਦਗੀ
ਤੇਰੇ ਨਾਮ ਲਗਾ ਬੈਠੀ
ਜੇ ਪਹੁੰਚਦੇ ਹੋਏ ਕਿਸੇ ਮੰਜ਼ਿਲ ਤੇ
ਤਾਂ ਮੰਜ਼ਿਲ ਤੋ ਵੀ ਮੁੜ ਜਾ ਗਏ
ਜੇ ਲੋੜ ਪਈ ਵਰਤ ਕੇ ਦੇਖ ਲਈ ਸੱਜਣਾ
ਤੇਰੇ ਲਈ ਕੰਡਿਆ ਤੇ ਵੀ ਤੁਰ ਜਾ ਗਏ
ਮੇਰੇ ਵਰਗੇ ਬਰਬਾਦ ਦਿਲਾ ਦਾ
ਜਿਉਣਾ ਕਿ ਤੇ ਮਰਨਾ ਕੀ
ਅੱਜ ਤੇਰੇ ਦਿਲ ਚੋ ਨਿਕਲੇ ਹਾ
ਕੱਲ੍ਹ ਦੁਨੀਆ ਤੋਂ ਨਿਕਲ ਜਵਾਗਏ
hindi punjabi shayari
Punjabi Shayari in Punjabi
ਬਚਪਨ ਦੇ ਦਿਨ ਵੀ ਕਿੰਨੇ ਹਸੀਨ ਸੀ
ਦੋ ਉਗਲਾਂ ਖੋਲ ਕੇ ਆਰੀ ਟੁੱਟ ਕੀਹ ਦਿੰਦੇ ਸੀ
ਤੇ ਜਦੋਂ ਉਂਗਲਾ ਜੁੜ ਜਾਂਦੀਆਂ ਸੀ
ਤਾਂ ਦੋਸਤੀ ਫਿਰ ਤੋਂ ਸੁਰੂ ਹੋ ਜਾਂਦੀ ਸੀ
ਕਿਸੇ ਨੂੰ ਦੂਰੀ ਨਾਲ ਕੋਈ ਮਰ ਨਹੀਂ ਜਾਂਦਾ
ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ
ਅਪਮਾਨ ਸਹਿ ਕੇ ਅੱਡ ਹੋਣਾ ਰਿਸ਼ਤਿਆਂ ਨੂੰ ਤੋੜਨਾ
ਇਹ ਕੰਮ ਤਾਂ ਕੋਈ ਵੀ ਕਰ ਸਕਦਾ ਹੈ
ਪਰ ਅਪਮਾਨ ਸਹਿ ਕੇ ਵੀ ਰਿਸਤਿਆਂ ਨੂੰ ਬਣਾਈ ਰੱਖਣਾ
ਇਸ਼ਦੇ ਲਈ ਬਹੁਤ ਵੱਡਾ ਦਿਲ ਚਾਹੀਦਾ ਹੈ
love shayari punjabi
ਫਿਰ ਕੀ ਹੋਇਆ ਸਾਡੇ ਮਾੜੇ ਲੇਖ
ਹਰ ਤਕਲੀਫ ਹੱਸ ਕੇ ਜਰਦੇ ਆਂ
ਤੂੰ ਸਾਡੇ ਜਿਗਰੇ ਦੇਖ
ਅਲਫਾਜ਼ ਨੂੰ ਸਮਝਣ ਲਈ ਦਿਮਾਗ ਚਾਹੀਦਾ
ਫੇਰ ਭਾਵੇਂ ਰੰਗ ਗੋਰਾ ਜਾ ਕਾਲਾ ਹੋਵੇ
ਇਨਸਾਨ ਨੂੰ ਸਮਝਣ ਲਈ ਦਿਲ ਚਾਹੀਦਾ
ਬੋਲ ਨਾ ਮੰਦੇ ਬੋਲ ਯਾਰਾ
ਦਿਲਾ ਦੇ ਭੈਤ ਨਾ ਖੋਲ ਯਾਰਾ
ਚੱਲ ਸਾਥੋਂ ਗਲਤੀ ਜੇ ਹੋ ਹੀ ਗਈ
ਹੁਣ ਇਦਾ ਤਾਂ ਨਾ ਰੋਲ ਯਾਰਾ
shayari in punjabi images
 
Punjabi Shayari in Punjabi
ਕਿਰਾਏ ਦੇ ਘਰ ਵਰਗੇ ਨੇ ਕੁੱਝ ਕੂ ਰਿਸਤੇ
ਜਿੰਨਾ ਮਰਜੀ ਦਿਲ ਲਾਂ ਕੇ ਸਵਾਰ ਲਵੋ
ਆਵਦੇ ਨਹੀਂ ਬਣਦੇ
ਬਹੁਤਾ ਨੇੜੇ ਹੋ ਕੇ ਜਦ ਕੋਈ ਦੂਰ ਹੁੰਦਾ
ਸੌਹ ਲਗੇ ਦਿਲ ਬੜਾ ਰੋਣ ਲਈ ਮਜ਼ਬੂਰ ਹੁੰਦਾ
ਉਹ ਦਿਨ ਕਦੇ ਨਾ ਆਵੇ ਕਿ ਹਦੋ ਵੱਧ ਗਰੂਰ ਹੋ ਜਾਵੇ
ਬਸ ਏਨਾ ਕੂ ਨੀਵਾ ਰੱਖੀ ਮਾਲਕਾ
ਕਿ ਹਰ ਦਿਲ ਦੁਆ ਦੇਣ ਲਈ ਮਜ਼ਬੂਰ ਹੋ ਜਾਵੇ
shayari in punjabi
 
ਗਲਤੀਆ ਵੀ ਹੋਣਗੀਆ ਤੇ ਗਲਤ ਵੀ ਸਮਝੇ ਜਾਵਾਂਗੇ
ਇਹ ਜ਼ਿੰਦਗੀ ਆ ਮੇਰੇ ਦੋਸਤ ਇੱਥੇ ਤਾਰੀਫਾਂ ਵੀ ਹੋਣਗੀਆ
ਤੇ ਜਲੀਲ ਵੀ ਕੀਤੇ ਜਾਵਾਂਗੇ
ਆਕੜ ਦੀ ਗੱਲ ਨਾ ਕਰੀ ਮੇਰੇ ਕੋਲ
ਮੈ ਆਵਦੀ ਆਕੜ ਦੇ ਚਕਰ ਚ ਉਹ ਲੋਕ
ਵੀ ਛੱਡੇ ਆ ਜਿਨਾ ਬਿਨਾ ਮੈਨੂੰ ਜੀਣਾ ਬੇਕਾਰ ਲੱਗਦਾ ਸੀ
ਇੱਕ ਗੱਲ ਦੀ ਤਾਂ ਅੱਜ ਚੰਗੀ ਤਰਾ ਸਮਝ ਲੱਗ ਗਈ
ਕਿ ਬੇਗੁਨਾਹ ਹੋਣਾ ਵੀ ਇੱਕ ਗੁਨਾਹ ਹੀ ਹੈ
punjabi shayari status
Punjabi Shayari in Punjabi
ਜ਼ਿੰਦਗੀ ਵਿਚ ਕੁਝ ਲੋਕ ਅਜਿਹੇ ਵੀ ਮਿਲ ਜਾਂਦੇ ਹਨ
ਜੋਂ ਅਣਜਾਣ ਹੋ ਕੇ ਵੀ ਆਪਣਿਆ ਤੋ ਵੱਧ ਕੇ
ਪਿਆਰ ਅਤੇ ਸਨਮਾਨ ਦੇ ਜਾਂਦੇ ਹਨ
ਅਤੇ ਕੁਝ ਆਪਣੇ ਹੋ ਕੇ ਵੀ ਧੋਖਾ ਦੇ ਜਾਂਦੇ ਹਨ
ਅਕੜਾ ਵਿਚ ਨਹੀਂ
ਅਸੀ ਤਾਂ ਅਨਖਾ ਵਿਚ ਰਹਿਣੇ ਆ
ਗੱਲਾ ਪਿੱਠ ਪਿੱਛੇ ਨਹੀਂ
ਸਿਧੀਆ ਮੂੰਹ ਤੇ ਕਹਿਣੇ ਆ
ਨਾ ਪੁੱਛ ਕਿੰਨੀ ਮੁਹੱਬਤ ਏ ਤੇਰੇ ਨਾਲ
ਕਿਉਕਿ ਲਫ਼ਜ਼ ਮੁੱਕ ਜਾਣੇ
ਪਰ ਬਿਆਨ ਨਹੀਂ ਹੋਣਾ
punjabi shayari lyrics in punjabi
ਫਰਕ ਸਿਰਫ ਐਨਾ ਹੀ ਆ
ਤੈਨੂੰ ਮੇਰੇ ਨਾਲ ਗੱਲ ਕਰਦੇ ਹੋਏ ਨੀਂਦ ਆਉਂਦੀ ਹੈ
ਤੇ ਮੈਨੂੰ ਤੇਰੇ ਨਾਲ ਗੱਲ ਕਰਦੇ ਹੋਏ
ਨੀਂਦ ਉੱਡ ਜਾਂਦੀ ਆ
ਰੋਣਾ ਰਹਿੰਦਾ ਸਦਾ ਹੀ ਅੱਖ ਦੇ ਵਿੱਚ,
ਹਾਸਾ ਨੀ ਕਦੇ ਮੇਰੇ ਪਾਸ ਆਇਆ
ਲੋਕੀ ਕਹਿੰਦੇ ਨੇ ਪਿਆਰ ਵਿੱਚ ਰੱਬਾ ਵੱਸਦਾ
ਪਰ ਮੈਨੂੰ ਨੀ ਕਦੇ ਪਿਆਰ ਰਾਸ ਆਇਆ
ਅੱਜ ਫਿਰ ਤੇਰੀ ਯਾਦ ਵਿੱਚ ਖੋ ਗਿਆ
ਪੁਰਾਣੇ ਪਲਾ ਨੂੰ ਯਾਦ ਕਰ ਫਿਰ ਦਿਲ ਰੋ ਪਿਆ
ਪਤਾ ਨਹੀਂ ਐਸਾ ਦੀ ਹੈ ਤੇਰੀਆ ਯਾਦਾ ਵਿਚ
ਲੱਖ ਸਮਝਾਇਆ ਵੀ ਆਖੋ ਹੰਝੂ ਚੋ ਪਿਆ
love punjabi shayari
 
Punjabi Shayari in Punjabi
ਮੁਹੱਬਤ ਵਿੱਚੋ ਹਾਰੇ ਹਾਂ
ਹੁਣ ਨਾਮ ਤਾਂ ਬਣਾਉਣਾ ਪਉ
ਕਿੰਨਾ ਸੀ ਪਿਆਰ ਸੱਚਾ
ਉਹਨੂੰ ਅਹਿਸਾਸ ਤਾਂ ਕਰਾਉਣਾ ਪਉ
ਮੇਰੇ ਦਿਲ ਦਾ ਸਕੂਨ ਏ ਤੂੰ
ਤੈਥੋ ਦੂਰ ਹੋ ਕੇ ਮੈਂ ਗੁੰਮ ਹੋ ਜਾਣਾ
ਤੇਰੇ ਰੰਗ ਵਿਚ ਹੁਣ ਦਿਲ ਰੰਗੀ ਬੈਠੀ ਆਂ
ਜੇ ਤੂੰ ਖਫਾ ਹੋਇਆ ਤਾਂ ਮੈਂ ਬਿਲਕੁਲ ਬੇਰੰਗ ਹੋ ਜਾਣਾ
love punjabi shayari
ਤੜਪ ਜੇਹੀ ਕਾਲਜੇ ਚ ਉੱਠਦੀ ਏ ਮੇਰੇ
ਕੁਝ ਸੀਨੇ ਚੋਂ ਜਿਵੇਂ ਆਰ ਪਾਰ ਹੋ ਗਿਆ ਏ
ਨੈਣ ਜਾਗਦੇ ਹੀ ਰਹਿੰਦੇ ਨੇ ਰਾਤਾਂ ਨੂੰ ਹੁਣ
ਕਾਦਾ ਚੰਨ ਜਿਹੇ ਚਿਹਰੇ ਦਾ ਦੀਦਾਰ ਹੋ ਗਿਆ ਏ
ਕੁਝ ਖਿਆਲਾਂ ‘ਚ ਬਦਲਾਵ ਵੀ ਆਉਣ ਲੱਗਾ ਏ
ਦਿਲ ਵੀ ਕਹਿਣੇ ਤੋੰ ਜਿਵੇਂ ਬਾਹਰ ਹੋ ਗਿਆ ਏ
ਖੁਦ ਦੀ ਹਾਲਤ ਦੀ ਵੀ ਖ਼ਬਰ ਨਹੀਂ ਰਹਿੰਦੀ ਮੈਨੂੰ ਸੱਜਣਾ
ਸੁਣਿਆ ਏ ਲੋਕਾਂ ਤੋਂ ਕੇ ਮੈਨੂੰ ਪਿਆਰ ਹੋ ਗਿਆ ਏ
shayari punjabi status
 
Punjabi Shayari in Hindi

Punjabi Shayari in Hindi

समझ न सके उन्हा दिया गला नु
आसी प्यार दे नशे बीच चूर सी
हूँणं समझे जिनु प्यार करदे सी
ओ असल च दिल तोडन लाई मश्हूर सी
दिल नु लग जान रोग ता की करिये
किसे दी याद बीच अखियाँ रों ता की करिये
सानु मिलान दी उडीक रेह्न्दी है हरदम
फेर यह यार ही न बुलाबे ता की करिये
समुन्द्र दे किनारे घर नहीं हुँदै
गमा बीच डूब के गुजरे नहीं हुंदे
सुख दुःख दा साथ दिन रात दा
हर पल मौजां दे हुलारे नहीं हुंदे
love punjabi shayari
मैं हूँण तेरे शहर तो दूर जा रहां हाँ
हो के तेरे चुप तो बस मजबूर जा रहां हाँ
ले के अपनी जान नु कुछ इस तरह
तेरी यादा दा ले के नूर जा रहा हूँ
इबादत रब दी होबे ता चेहरा यार दा होबे
सजदे खुदा दे ते रस्म प्यार दी होबे
आशिक़ाँ दे मज़हब दी की दस्सीये
ज़िकर रब्ब दा ते गल दिलदार दी होबे
मौत ता बुरी चीज़ है यारो
पर मौत तो बुरी जुदाई
सब तो बुरी उडीक साजन दी
जो रख दी खून सुखाई
best punjabi shayari
हुस्न तेरे दा तोड़ नई अडिये
कीमे रखागे दिल नू संभाल के
इक जवानी इक कहानी
कदी रहें है दुनियां तो लोकोके
love punjabi shayari
 
Punjabi Shayari in Hindi
ओ बिना बजह रूठ गए
सारे अरमान दिल दे टूट गए
नफरत दा ढोंग उन्हें ऐसा दिखाया
ओह पत्थर बन के जीण लगे
ते आसी शीशा बन के टूट गए
बरसात विच असां पानी बनके रूढ़ जाना
पतझड़ विच असां सूखे फूल बनके झड़ जाना
की होया ये आज असां तेनु तंग करदे आँ
इक दिन असां तेनु दसे बिना ही टूर जाना
बड़ा इश्क़ इश्क़ तू करदा हैं
कदी इश्क़ दा गुंजल खोल ता सही
तेनु मिटी विच रौल देवें
तू बोल दो प्यार दे बोल ता सही
प्यार घट ते दर्द हज़ार मिलदे
कदी इश्क़ दी टोकरी टोल ता सही
sad shayari punjabi
तेरी याद विच अथरु वहाँ लग पे
तेरी सोच विच निंद्रा गवाओं लग पे
यार तेरे जेहा लबना नहीं सानू होर कोई
इना सोचां विच जिंद नू मुकाण लग पे
इक दिन मेरे अथरू मेरे तो पूछ बैठे
सानू रोज रोज क्यों रुलांदे हो
मैं बोलिया
मैं याद ता ओहनू करदा हाँ
तुसी अप्पे क्यों चले आंदे हो
आधी रात नु दिल दी देहलीज उते
इक सूपना आन खलो जाँदा
आ बेहन्दे हो सिरहाने तुसी
सोना मुस्किल हो जाँदा है
प्यार तेरे दा दर्द वे सजना
मेरी नाड़ी नाड़ी टओ जाँदा
रब दी सो में तेनु प्यार नी कीता
ऐ ता अपने आप ही हो जाँदा
मौत ता बुरी चीज़ है यारो
पर मौत तो बुरी जुदाई
सब तो बुरी उडीक साजन दी
जो रख दी खून सुखाई
sad shayari punjabi
Punjabi Shayari in Hindi
इश्क़ दा जिस नू ख्वाब आ जाँदा ऐ
वक़्त समझो खराब आ जाँदा ऐ
मेहबूब आवे या न आवे
पर तारे गिन्नं दा हिसाब आ जाँदा ऐ
ज़हर वेख के पीता ता की पीता
इश्क़ सोच के कीता ते की कीता
दिल दे के यह दिल लें दी आस रखी
इहो दिया प्यार कीता ता की कीता
इबादत रब दी होबे ता चेहरा यार दा होबे
सजदे खुदा दे ते रस्म प्यार दी होबे
आशिक़ाँ दे मज़हब दी की दस्सीये
ज़िकर रब्ब दा ते गल दिलदार दी होबे
sad shayari punjabi
चिटा कुकड़ बनेरे ते
कासनी दुपट्टे वालिये दिल आशिक़ तेरे ते
रब ने मेरे हाथ ऐसी लकीर लिख ती
उन्हु मिल न सका ऐसी ढाढी मेरी तक़दीर लिखती
जिन्हु प्यार करदे सी जहाँ तो भी ज्यादा
रब ने होर किसी दे ना उदी तक़दीर लिख ती
मैं हूँण तेरे शहर तो दूर जा रहां हाँ
हो के तेरे चुप तो बस मजबूर जा रहां हाँ
ले के अपनी जान नु कुछ इस तरह
तेरी यादा दा ले के नूर जा रहा हूँ
सोहना दिल ते हुस्न जवान होवें
पक्की सड़क ते उच्चा माकन होवें
आ घुट के जफी पा ले
जड़ा पहले छडे ओ बेईमान होवें
sad punjabi shayari
Punjabi Shayari in Hindi
punjabi shayari on love with images
समुन्द्र दे किनारे घर नहीं हुँदै
गमा बीच डूब के गुजरे नहीं हुंदे
सुख दुःख दा साथ दिन रात दा
हर पल मौजां दे हुलारे नहीं हुंदे
समझ न सके उन्हा दिया गला नु
आसी प्यार दे नशे बीच चूर सी
हूँणं समझे जिनु प्यार करदे सी
ओ असल च दिल तोडन लाई मश्हूर सी
sad shayari punjabi
दिल नु लग जान रोग ता की करिये
किसे दी याद बीच अखियाँ रों ता की करिये
सानु मिलान दी उडीक रेह्न्दी है हरदम
फेर यह यार ही न बुलाबे ता की करिये
धुँआ धुँआ करके जल रही है
अर्थी मेरे प्यार दी
देख हास्दा आज जमाना सारा
तू लूट नज़ारे मेरी बर्बादी दे
सानु भूल जावेंगा एह जग सारा
sad shayari punjabi
Punjabi Shayari in English

Punjabi Shayari in English

Sade Yaada Wale Moti Kite Dul Ta Ni Gaye
Sade Pyar De Sunehe Kite Rul Ta Ni Gaye
Rat Sochan Vich Gayi Chal Puchhange Swere
Sade Yaar Sanu Kite Bhul Te Ni Gaye
Dil Karda Ae Tere Kol Aa Ke Ruk Jaava
Teri Bukkal Vich Rakh Ke Sar Muk Jaava
Hanju Ban Ke Digga Teriya Aakhaa Da
Tere Bulla De Kol Aa Ke Sukk Jaava
Aaj Dil Di Gal Kahan Nu Ji Karda
Tere Dil Wich Rehan Nu Ji Karda
Khushiya Deke Dard Sehan Nu Ji Karda
Rab Jane Tera Mera Ki Rishta Ae
Bas Tenu Apni Kehan Nu Ji Karda
punjabi shayari attitude
dil karda ae tere kol aa ke ruk jaava
teri bukkal wich rakh ke siir muk jaava
hanju ban ke digga teriyaa aankha da
tere bulla de kol aa ke sukh jaava
Bina Suraj De Kade Savera Nahi Hunda
Jinvein Raat De Bina Hanera Nahi Hunda
Nibhauna Painda Ae Rishteyan Nu
Sirf  Yaar Nu Yaar Keh Dena Hi Bathera Nahi Hunda
Wo Sanso Se Bandhi Zanjeer Thi
Jo Tod Di Humne
Jaldi Soya Karenge
Ab Mohabbat Chhordi Humne
punjabi shayari attitude
Punjabi Shayari in English
Oh Aashiq Ne Gore Rang De
Saade Kol Gora Rang Nahi
Saada Dil Ta Ohna De Naal Hai
Par Oh Saade Sang Nahi
Aundi Hai Usdi Yaad Kisi Peer Di Tarah
Pathra Nu Cheer Ke Kisi Teer Di Tarah
Eh Sach Hai Ke Main Ranjha Na Ban Sakya
Par Ohnu Mai Chahya Ik Heer Di Tarah
Kuchh pal de waste chale gaye ho door
assi ta har pal hai kinne majboor
kaise yaad na kare thunu tanhaiyon me
Thuda aun nl hi aayega zindage de wich noor
punjabi shayari attitude
Iss jag ta hussan di koi thoad nhi
Apni #Maa nu na kitta bhulla batheo
Hussan ta char dinna da #Ghana aa
Apni #Maa nu na kitta bhulla batheo
Meri Kisi Gal Te Naraj Na Hovi
Akhian Nu Hanjua Nal Na Dhovi
Mildi Ae Khushi Tenu Hasde Dekh Ke
Sanu Maut Vi Aa Jave Ta Vi Na Rovi
Ishq Da Jisnu Khwaab Aa Janda Ae
Waqt Samjho Khraab Aa Janda Ae
Mehboob Aave Ja Na Aave
Par Taare Ginan Da Hisaab Aa Janda Ae
Dukh Dil Vich Luko Ke Hanju Naina Vich Pro Ke
Tere Aan Di Udeek Asi Layi Baithe Ha
Kar Tu Yaqen Sanu Bhul Jaan Waleya
Asi Tere Piche Duniya Bhulai Baithe Ha
punjabi shayari attitude
Punjabi Shayari in English
Kini sohni sohne di surat banaai aa
Jis jis ne takkeya
Oh ho geya shudai aa
Lakh shukara kra us rubb da
Parriya wargi kudi mere lekha wich aayi aa
Koyi lambi chourhi gal nahi bas
Ehi kehna chaundi aa
Tere hathaan vich hatth de k
Mehfooz rehna chaundi aa
teri tasveer ton ajj tera haal puchea
kiwe bhull gye tsi saada pyaar puchea
kde aakhea c tere bina nhio srna
ajj sr gea kiwe eh swaal puchea
punjabi shayari attitude
Tere naal pyaar ehna c
Ki saari duniya naal ladd janda
Afsos apne saha aage haar gya
Kini sohni sohne di surat banaai aa
Jis jis ne takkeya
Oh ho geya shudai aa
Lakh shukara kra us rubb da
Parriya wargi kudi mere lekha wich aayi aa
shayari punjabi
Rabb Kare Tu Sada Hasdi Rahe
Koi Dukh Tere Nere Vi Na Aave
Hor Ki Dua Manga Rab
If you liked this Collection of Heart Touching Punjabi Shayari – 600+ पंजाबी शायरी – Love, Sad, Attitude, then definitely share this post with your friends, relatives.
🙏 Thank You 🙏

Leave a Comment